Sees tali te – Attarjeet kahanikar
ਮੇਰੇ ਵੱਲੋਂ ਕੁੱਝ ਸ਼ਬਦ ਅੰਗਰੇਜ਼ ਸਾਮਰਾਜ ਵਿਰੁੱਧ ਆਜ਼ਾਦੀ ਦੀ ਲੜਾਈ ਕਿਸੇ ਇੱਕ ਫ਼ਿਰਕੇ ਨਾਲ਼ ਸਬੰਧਤ ਨਹੀਂ ਸੀ | ਇਹ ਸਮੁੱਚੇ ਭਾਰਤ ਵਾਸੀਆਂ ਦੀ ਲੜਾਈ ਸੀ | ਹਿੰਦੂ, ਸਿੱਖ, ਮੁਸਲਮਾਨ ਅਤੇ ਹੋਰ ਭਾਈਚਾਰਿਆਂ ਦੀ ਇਸ ਆਜ਼ਾਦੀ ਅੰਦੋਲਨ ਵਿੱਚ ਬਰਾਬਰ ਦੀ ਭਾਗੀਦਾਰੀ ਸੀ | ਆਜ਼ਾਦੀ ਦੇ ਪਹਿਲੇ ਸੰਗਰਾਮ ਦੀ ਮਿਸਾਲ ਦਿੱਤੀ ਜਾ ਸਕਦੀ ਹੈ ਜਦ ਮੇਰਠ ਦੀ […]
Sees tali te – Attarjeet kahanikar Read More »