Book Sabute Kadam by Attarjeet kahanikar
ਦੋ ਸ਼ਬਦ ਲੇਖਕ ਵੱਲ -: ਵਿਹੜਿਆਂ ਦੀ ਜੂਨ ਬਾਰੇ ਕਹਾਣੀਆਂ ਮੈਂ ਨਿੱਠ ਕੇ ਲਿਖੀਆਂ ਹਨ ਤੇ ਲਿਖੀਆਂ ਵੀ ਜੀਅ-ਜਾਨ ਨਾਲ ਨੇ | ਵਿਹੜਿਆਂ ਦਾ ਜੰਮਪਲ ਹੋਣ ਕਰਕੇ ਵਿਹੜਿਆਂ ਦੀਆਂ ਤੰਗ ਤੇ ਗੰਦੀਆਂ ਗਲੀਆਂ ਦਾ ਯਥਾਰਥ ਤਨ ‘ਤੇ ਹੰਢਾਇਆ ਹੋਣ ਕਰਕੇ ਉਸਦੀ ਪੀੜਾ ਤੇ ਸੰਤਾਪ ਮੈਂ ਵਧੇਰੇ ਮਹਿਸੂਸ ਕਰ ਸਕਦਾ ਹਾਂ | ਕਿਸੇ ਹਾਦਸੇ ਦੇ ਸ਼ਿਕਾਰ […]
Book Sabute Kadam by Attarjeet kahanikar Read More »